Site icon Sikh Siyasat News

“ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਦਾ ਸੁਨੇਹਾ ਦਿੰਦੀ ਨਵੀਂ ਫਿਲਮ (ਜ਼ਰੂਰ ਦੇਖੋ)

ਚੰਡੀਗੜ੍ਹ: ਸਿੱਖ ਨੈਟ ਵਲੋਂ ਕਰਵਾਏ ਜਾਂਦੇ ਛੋਟੀਆਂ ਫਿਲਮਾਂ ਦੇ ਕੌਮਾਂਤਰੀ ਮੁਕਾਬਲੇ ਦੇ ਦੋ ਵਾਰ ਦੇ ਜੇਤੂ ਰਹੇ ਨਿਰਦੇਸ਼ਕ ਪ੍ਰਦੀਪ ਸਿੰਘ ਦੀ ਛੋਟੀ ਫਿਲਮ “ਮਾਤਾ ਧਰਤਿ” ਅੱਜ ਜਾਰੀ ਹੋਈ ਹੈ। ਸਿੱਖ ਸਿਆਸਤ ਦੇ ਦਰਸ਼ਕਾਂ ਲਈ ਇਹ ਫਿਲਮ ਇਥੇ ਸਾਂਝੀ ਕਰ ਰਹੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version