ਨਾਭਾ: ਨਾਭਾ ਜੇਲ੍ਹ ਵਿਚੋਂ 5 ਹੋਰਾਂ ਨਾਲ ਫਰਾਰ ਹੋਣ ਦੇ ਕੇਸ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਹਰਮਿੰਦਰ ਸਿੰਘ ਮਿੰਟੂ ਦਾ ਪੁਲਿਸ ਰਿਮਾਂਡ 26 ਦਸੰਬਰ ਤਕ ਵਧਾ ਦਿੱਤਾ ਗਿਆ ਹੈ।
ਭਾਈ ਹਰਮਿੰਦਰ ਸਿੰਘ ਮਿੰਟੂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਅੱਜ ਰਿਮਾਂਡ ਖਤਮ ਹੋਣ ‘ਤੇ ਭਾਈ ਮਿੰਟੂ ਨੂੰ ਅਦਾਤਲ ਵਿਚ ਪੇਸ਼ ਕੀਤਾ ਗਿਆ ਜਿੱਥੇ ਪਟਿਆਲਾ ਪੁਲਿਸ ਮਿੰਟੂ ਦਾ 4 ਦਿਨ ਲਈ ਹੋਰ ਰਿਮਾਂਡ ਹਾਸਲ ਕਰਨ ਵਿਚ ਕਾਮਯਾਬ ਰਹੀ।
ਸਬੰਧਤ ਖ਼ਬਰ: ਨਾਭਾ ਜੇਲ੍ਹ ਬ੍ਰੇਕ ਕੇਸ: ਹਰਮਿੰਦਰ ਸਿੰਘ ਮਿੰਟੂ ਦੇ ਪੁਲਿਸ ਰਿਮਾਂਡ ‘ਚ ਦੋ ਦਿਨ ਦਾ ਵਾਧਾ …