ਖਾਸ ਲੇਖੇ/ਰਿਪੋਰਟਾਂ

ਲੰਗਰ ਕਿਸਨੂੰ ਛਕਾਉਣਾ ਚਾਹੀਦਾ?

By ਸਿੱਖ ਸਿਆਸਤ ਬਿਊਰੋ

June 21, 2024

ਲੰਗਰ

ਜੇਕਰ ਰੰਗ, ਰੂਪ, ਧਰਮ, ਇਲਾਕਾ ਦੇਖ ਕੇ ਇੱਕ ਨੂੰ ਲੰਗਰ ਛਕਾਈਏ, ਦੂਜੇ ਨੂੰ ਨਾ ਛਕਾਈਏ। ਕੀ ਇਹ ਸਿੱਖਾਂ ਵਲੋਂ ਭੇਦ ਭਾਵ ਨਹੀਂ ਹੋਵੇਗਾ?

ਕੀ ਸਿੱਖ ਭੇਦ ਭਾਵ ਕਰ ਸਕਦੇ ਹਨ? ਸਭ ਨੂੰ ਇੱਕ ਸਮਾਨ ਦੇਖਣ ਦਾ ਗੁਰੂ ਹੁਕਮ ਛੱਡ ਕੇ ਕੀ ਅਸੀਂ ਗੁਰੂ ਸਾਹਿਬ ਦੀਆਂ ਬਰਕਤਾਂ ਤੋਂ ਵਾਂਝੇ ਨਹੀਂ ਹੋਵਾਂਗੇ? ਅਸੀਂ ਕਿਸਦੀ ਗੱਲ ਮੰਨਣੀ ਹੈ? ਗੁਰੂ ਸਾਹਿਬ ਦੀ ਜਾਂ ਆਪਣੇ ਮਨ ਦੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: