ਵੀਡੀਓ

ਦੁਸ਼ਮਣ ਵੱਲੋਂ ਕੀਤੇ ਜੁਲਮਾਂ ਅਤੇ ਤਸ਼ੱਦਦ ਨੂੰ ਸਿੱਖ ਕਿਵੇਂ ਯਾਦ ਕਰਨ: ਭਾਈ ਮਲਕੀਤ ਸਿੰਘ ਭਵਾਨੀਗੜ੍ਹ (ਸਿੱਖ ਜਥਾ ਮਾਲਵਾ)

By ਸਿੱਖ ਸਿਆਸਤ ਬਿਊਰੋ

June 27, 2025

ਸਿੱਖ ਜਥਾ ਮਾਲਵਾ ਨੇ ਜੂਨ 1984 ਦੇ ਘੱਲੂਘਾਰੇ ਦੀ 41ਵੀਂ ਵਰ੍ਹੇਗੰਢ ਨੂੰ ਯਾਦ ਕਰਨ ਲਈ 1 ਤੋਂ 9 ਜੂਨ, 2025 ਤੱਕ ਗੁਰਮਤਿ ਸਮਾਗਮਾਂ ਦੀ ਇੱਕ ਲੜੀ ਕਰਵਾਈ। ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਨੇੜੇ ਕਪਿਆਲ ਪਿੰਡ ਵਿਖੇ ਹੋਏ ਇੱਕ ਅਜਿਹੇ ਸਮਾਗਮ ਦੌਰਾਨ, ਭਾਈ ਮਲਕੀਤ ਸਿੰਘ ਭਵਾਨੀਗੜ੍ਹ ਨੇ ਸਿੱਖ ਦ੍ਰਿਸ਼ਟੀਕੋਣ ਸਾਂਝਾ ਕੀਤਾ ਕਿ ਦੁਸ਼ਮਨ ਵੱਲੋਂ ਕੀਤੇ ਜੁਲਮਾਂ ਅਤੇ ਤਸ਼ੱਦਦ ਨੂੰ ਚੜ੍ਹਦੀਕਲਾ ਨਾਲ ਇੰਝ ਯਾਦ ਕਰਨਾ ਚਾਹੀਦਾ ਹੈ ਕਿ ਜਖਮਾਂ ਨੂੰ ਸੂਰਜ ਬਣਾ ਕੇ ਉਹਨਾਂ ਤੋਂ ਭਵਿੱਖ ਦੇ ਰਾਹ ਰੁਸ਼ਨਾਏ ਜਾ ਸਕਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: