ਚੋਣਵੀਆਂ ਵੀਡੀਓ

ਸੈਨ ਫਰਾਂਸਿਸਕੋ: ਜੂਨ 1984 ਦੇ ਘੱਲੂਘਾਰੇ ਦੀ ਯਾਦ ‘ਚ ਸਿੱਖ ਅਜ਼ਾਦੀ ਮਾਰਚ (ਵਿਸ਼ੇਸ਼ ਵੀਡੀਓ)

By ਸਿੱਖ ਸਿਆਸਤ ਬਿਊਰੋ

June 13, 2017

ਸੈਨ ਫਰਾਂਸਿਸਕੋ, ਕੈਲੀਫੋਰਨੀਆ: ਕੈਲਫੋਰਨੀਆ ਦੇ ਸਿੱਖ ਭਾਈਚਾਰੇ ਨੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਅਤੇ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ‘ਤੇ ਹਮਲੇ ਦੀ 33ਵੀਂ ਵਰ੍ਹੇਗੰਢ ਨੂੰ ਯਾਦ ਕਰਦਿਆਂ ਰੈਲੀ ਕੱਢੀ।

ਇਸ ਵਿਚ ਬੇਅ ਏਰੀਆ, ਸੈਕਰਾਮੈਂਟੋ ਅਤੇ ਸੈਂਟਰਲ ਵੈਲੀ ਤੋਂ ਆੲੈ 10 ਹਜ਼ਾਰ ਤੋਂ ਵੱਧ ਸਿੱਖਾਂ ਨੇ ਹਿੱਸਾ ਲਿਆ। ਸਿੱਖ ਪਰੇਡ ‘ਚ 33 ਸਾਲ ਪਹਿਲਾਂ ਸਿੱਖਾਂ ਨਾਲ ਭਾਰਤ ਵਿਚ ਹੋਏ ਅਤਿਆਚਾਰਾਂ ‘ਤੇ ਚਾਨਣਾ ਪਾਇਆ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: