ਸਿੱਖ ਖਬਰਾਂ

ਜਰਨੈਲ਼ ਸਿੰਘ ਪੱਤਰਕਾਰ ਪੱਛਮੀ ਦਿੱਲੀ ਤੋਂ ਲੋਕ ਸਭਾ ਦੀ ਚੋਣ ਹਾਰੇ

By ਸਿੱਖ ਸਿਆਸਤ ਬਿਊਰੋ

May 17, 2014

ਨਵੀ ਦਿੱਲੀ,( 17 ਮਈ 2014):- ਸਾਬਕਾ ਪੱਤਰਕਾਰ, ਲੇਖਕ ਅਤੇ ਸਿੱਖ ਕਾਰਕੂਨ ਜਰਨੈਲ ਸਿੰਘ ਜੋੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ , ਅਤੇ ਪਾਰਟੀ ਵੱਲੋਂ ਪੱਛਮੀ ਦਿੱਲੀ ਦੀ ਸੀਟ ਤੋਂ ਲੋਕ ਸਭਾ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ ,ਉਹ ਕੱਲ ਚੋਣਾਂ ਦੀ ਗਿਣਤੀ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤੋ 2,68,000 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਏ ਹਨ।

ਕੱਟੜ ਹਿੰਦੂਵਾਦੀ ਪਾਰਟੀ ਨੇ ਦਿੱਲੀ ਦੀਆਂ ਸਾਰੀਆਂ 7 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ

ਇਸ ਖ਼ਬਰ ਦਾ ਵਧੇਰੇ ਵਿਸਥਾਰ ਤੁਸੀਂ ਸਾਡੀ ਅੰਗਰੇਜ਼ੀ ਖ਼ਬਰਾਂ ਦੀ ਵੈਬਸਾਈਟ ਉੱਤੇ ਪੜ੍ਹ ਸਕਦੇ ਹੋ, ਵੇਖੋ: Jarnail Singh Journalist loses Lok Sabha election from West Delhi

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: