ਪੰਜਾਬ ਦੀ ਰਾਜਨੀਤੀ

ਸੁਖਬੀਰ ਬਾਦਲ ਦੇ ‘ਆਪ’ ‘ਤੇ ਆਈ.ਐਸ.ਆਈ. ਨਾਲ ਸਬੰਧਾਂ ਦਾ ਹਿੰਮਤ ਸ਼ੇਰਗਿੱਲ ਵਲੋਂ ਜਵਾਬ

By ਸਿੱਖ ਸਿਆਸਤ ਬਿਊਰੋ

August 11, 2016

ਚੰਡੀਗੜ੍ਹ: ਸੁਖਬੀਰ ਬਾਦਲ ਵਲੋਂ ਆਮ ਆਦਮੀ ਪਾਰਟੀ ‘ਤੇ ਖ਼ਾਲਿਸਤਾਨੀਆਂ ਅਤੇ ਆਈ.ਐਸ.ਆਈ. ਨਾਲ ਸਬੰਧਾਂ ਦੇ ਬਿਆਨ ਤੋਂ ਬਾਅਦ ‘ਆਪ’ ਵਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਇਸਦਾ ਜਵਾਬ ਦਿੱਤਾ ਗਿਆ।

ਦੇਖੋ ਵੀਡੀਓ:

ਸਬੰਧਤ ਖਬਰ: ‘ਆਪ’ ਦੀ ਗਰਮ ਖਿਆਲੀ ਤੱਤਾਂ ਨਾਲ ਸਾਂਝ, ਪੰਜਾਬ ’ਚ ਗੜਬੜ ਫੈਲਾਉਣਾ ਚਾਹੁੰਦੀ ਹੈ ਆਈ.ਐਸ.ਆਈ.: ਸੁਖਬੀਰ ਬਾਦਲ .

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: