ਭਾਈ ਅਮਰੀਕ ਸਿੰਘ ਖਾਲਸਾ

ਸਿੱਖ ਖਬਰਾਂ

ਨੂਰਮਹਿਲੀਏ ਦਾ ਸਮਾਗਮ ਰੋਕਣ ਗਿਆਂ ਸਿੱਖਾਂ ਤੇ ਪੁਲਿਸ ਨੇ ਚਲਾਈ ਗੋਲੀ,6 ਜਖ਼ਮੀ

By ਸਿੱਖ ਸਿਆਸਤ ਬਿਊਰੋ

October 28, 2014

ਤਰਨਤਾਰਨ ( 28 ਅਕਤੂਬਰ, 2014): ਤਰਨਤਾਰਨ ਦੇ ਨੇੜਲੇ ਪਿੰਡ ਜੋਧਪੁਰ ਵਿਖੇ ਸਿੱਖਾਂ ਤੇ ਚੱਲੀ ਗੋਲੀ ਅਖੌਤੀ ਸਾਧ ਨੂਰਮਹਿਲੀਏ ਦਾ ਸਮਾਗਮ ਰੋਕਣ ਗਿਆਂ ਸਿੱਖਾਂ ਤੇ ਪੁਲਿਸ ਨੇ ਚਲਾਈ ਗੋਲੀ ਸਥਿਤੀ ਬਣੀ ਤਣਾਅਪੂਰਨ।

ਖ਼ਬਰ ਲਿਖੇ ਜਾਣ ਤੱਕ ਦਮਦਮੀ ਟਕਸਾਲ ਅਜਨਾਲਾ ਦੇ ਮੁੱਖੀ ਭਾਈ ਅਮਰੀਕ ਸਿੰਘ ਖਾਲਸਾ ਦੀ ਲੱਤ ਚ ਲੱਗੀ ਗੋਲੀ ਜ਼ਖਮੀ ਸਿੰਘਾਂ ਨੂੰ ਅਮ੍ਰਿਤਸਰ ਦੇ ਸਿਵਲ ਹਸਪਤਾਲ ਭੇਜਿ਼ਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: