ਵਿਦੇਸ਼

ਜੇਲ੍ਹ ਦੀ ਘਟਨਾ ਤੋਂ ਬਾਅਦ ਹਰਮਿੰਦਰ ਸਿੰਘ ਮਿੰਟੂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨਾਲ ਵਿਸ਼ੇਸ਼ ਇੰਟਰਵਿਊ

By ਸਿੱਖ ਸਿਆਸਤ ਬਿਊਰੋ

November 29, 2016

ਲੁਧਿਆਣਾ: ਭਾਈ ਹਰਮਿੰਦਰ ਸਿੰਘ ਮਿੰਟੂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨਾਲ ਕੌਮੀ ਆਵਾਜ਼ ਰੇਡਿਓ ਨੇ ਵਿਸ਼ੇਸ਼ ਇੰਟਰਵਿਊ ਕੀਤਾ ਸੀ ਜੋ ਕਿ ਐਤਵਾਰ 27 ਨਵੰਬਰ, 2016 ਦੀ ਨਾਭਾ ਜੇਲ੍ਹ ਦੀ ਘਟਨਾ ਤੋਂ ਬਾਅਦ ਕੀਤਾ ਗਿਆ।

ਕੌਮੀ ਆਵਾਜ਼ ਰੇਡੀਓ ਦੇ ਸਹਿਯੋਗ ਨਾਲ ਸਿੱਖ ਸਿਆਸਤ ਨਿਊਜ਼ ਆਪਣੇ ਪਾਠਕਾਂ/ ਦਰਸ਼ਕਾਂ/ ਸਰੋਤਿਆਂ ਲਈ ਪੇਸ਼ ਕਰਦਾ ਹੈ ਇਸ ਇੰਟਰਵਿਊ ਦੀ ਰਿਕਾਰਡਿੰਗ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: