Mohali Court Acquits Bhai JSH in Last Pending Case Will He Be Released Now Talk with Lawyer

ਵੀਡੀਓ

ਕੀ ਹੁਣ ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਹੋ ਸਕਦੀ ਹੈ? ਆਖਰੀ ਕੇਸ ਬਰੀ ਹੋਣ ਤੋਂ ਬਾਅਦ ਵਕੀਲ ਨਾਲ ਖਾਸ ਮੁਲਾਕਾਤ

By ਸਿੱਖ ਸਿਆਸਤ ਬਿਊਰੋ

May 20, 2025

19 ਮਈ 2025 ਨੂੰ ਮੁਹਾਲੀ ਦੀ ਅਦਾਲਤ ਨੇ ਭਾਈ ਜਗਤਾਰ ਸਿੰਘ ਹਵਾਰਾ ਵਿਰੁਧ ਚੱਲ ਰਿਹਾ ਆਖਰੀ ਮੁਕਦਮਾ ਬਰ ਕਰ ਦਿੱਤਾ ਹੈ। ਹੁਣ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਕੀ ਇਸ ਤੋਂ ਬਾਅਦ ਹੁਣ ਭਾਈ ਹ*ਵਾ+ਰਾ ਦੀ ਰਿਹਾਈ ਹੋ ਸਕਦੀ ਹੈ? ਇਸ ਸਵਾਲ ਕੇਸ, ਅਦਾਲਤ ਦੇ ਫੈਸਲੇ ਅਤੇ ਰਿਹਾਈ ਵਾਲੇ ਸਵਾਲ ਦਾ ਜਵਾਬ ਲੈਣ ਲਈ ਸਿੱਖ ਸਿਆਸਤ ਵੱਲੋਂ ਭਾਈ ਹ++ਵਾ*ਰਾ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨਾਲ ਖਾਸ ਗੱਲਬਾਤ ਕੀਤੀ ਗਈ ਹੈ। ਇਹ ਗੱਲਬਾਤ ਆਪ ਸੁਣ ਕੇ ਅਗਾਂਹ ਸਾਂਝੀ ਕਰ ਦਿਓ ਜੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: