ਭੁਚਾਲ

ਆਮ ਖਬਰਾਂ

ਪੰਜਾਬ, ਦਿਲੀ, ਹਰਿਆਣ, ਹਿਮਾਚਲ,ਜੰਮੂ ਕਸ਼ਮਰਿ, ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਭਚਾਲ ਦੇ ਝਟਕੇ

By ਸਿੱਖ ਸਿਆਸਤ ਬਿਊਰੋ

April 10, 2016

ਚੰਡੀਗੜ੍ਹ: ਪੰਜਾਬ, ਦਿਲੀ, ਹਰਿਆਣ, ਹਿਮਾਚਲ,ਜੰਮੂ ਕਸ਼ਮੀਰ ਅਤੇ ਉਤਰੀ ਭਾਰਤ ਦੇ ਇਲਾਕਿਆਂ ਵਿੱਚ ਭੁਚਾਲ ਦੇ ਝਟਕੇ ਸ਼ਾਮੀ 4 ਵੱਜਕੇ 1 ਮਿੰਟ ‘ਤੇ ਮਹਿਸੂਸ ਕੀਤੇ ਗਏ।

ਇਸਤੋਂ ਇਲਾਵਾ ਭੁਚਾਲ ਦੇ ਇਹ ਝਟਕੇ ਉਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਬਿਹਾਰ ਵਿੱਚ ਵੀ ਲੱਗੇ।

ਭੁਚਾਲ ਦੇ ਕੇਂਦਰ ਅਫਗਾਨਿਸਤਾਨ ਦਾ ਹਿੰਦੂ-ਕੁਸ਼ ਇਲਾਕਾ ਸੀ ਅਤੇ ਪਾਕਿਸਤਾਨ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ। ਖਬਰ ਲਿਖੇ ਜਾਣ ਤੱਕ ਵਿਸਥਾਰਿਤ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: