ਖਾਲਸਾ ਪੰਥ ਵੱਲੋਂ ਸਹਾਰਨਪੁਰ ਫਤਿਹ ਕਰਨ ਦੀ ਯਾਦ ਵਿਚ ਸਹਾਰਨਪੁਰ ਦੀ ਗੁਰਸੰਗਤਿ ਵੱਲੋਂ ਰੱਖੇ ਗਏ ਵਿਸ਼ੇਸ਼ ਦੀਵਾਨ ਦੌਰਾਨਾਂ ਦੇ ਦੂਜੇ ਦਿਨ ੨੧ ਫਰਵਰੀ ੨੦੨੫ ਨੂੰ ਡਾ. ਸੇਵਕ ਸਿੰਘ ਵੱਲੋਂ ਕੀਤਾ ਗਿਆ ਵਖਿਆਨ ਅੱਜ ਅਦਾਰਾ ਸਿੱਖ ਸਿਆਸਤ ਦੇ ਦਰਸ਼ਕਾਂ ਤੇ ਸਰੋਤਿਆਂ ਨਾਲ ਸਾਂਝਾ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਸਾਂਝਾ ਕਰ ਦਿਓ ਜੀ।
ਪੰਜਾਬ ਦੀ ਭੂ-ਰਾਜਨੀਤਕ, ਰਣਨੀਤਕ ਅਤੇ ਆਰਥਕ ਮਹੱਤਤਾ ਅਤੇ ਸਿੱਖ: ਡਾ. ਸੇਵਕ ਸਿੰਘ ਦਾ ਸਹਾਰਨਪੁਰ ਵਿਖੇ ਦੂਜਾ ਵਖਿਆਨ

