Site icon Sikh Siyasat News

ਇੰਡੀਆ ਦੀ ਨਵੀਂ ਸਿੱਖਿਆ ਨੀਤੀ ਦੀ ਪੜਚੋਲ: ਡਾ. ਸੇਵਕ ਸਿੰਘ ਦਾ ਨਾਭਾ ਵਿਖੇ ਵਖਿਆਨ

Dr. sewak singh

Dr. sewak singh

23 ਮਾਰਚ 2025 ਨੂੰ ਨਾਭਾ ਨੇੜਲੇ ਪਿੰਡ ਪੇਧਨ ਵਿਖੇ ਹੋਏ ਇਕ ਸਮਾਗਮ ਦੌਰਾਨ ਡਾ. ਸੇਵਕ ਸਿੰਘ ਵੱਲੋਂ ਇੰਡੀਆ ਦੀ ਨਵੀਂ ਸਿੱਖਿਆ ਨੀਤੀ 2020 ਦੀ ਪੜਚੋਲ ਕੀਤੀ ਗਈ। ਇਹ ਵਖਿਆਨ ਇਥੇ ਸਿੱਖ ਸਿਆਸਤ ਦੇ ਦਰਸ਼ਕਾਂ ਤੇ ਸੋਰਤਿਆਂ ਦੀ ਜਾਣਕਾਰੀ ਹਿਤ ਸਾਂਝਾ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਸਾਂਝਾ ਕਰ ਦਿਓ ਜੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version