ਵੀਡੀਓ

“ਪੰਜਾਬੀ ਭਾਸ਼ਾ ਦੀ ਮੌਜੂਦਾ ਹਾਲਤ” ਵਿਸ਼ੇ ‘ਤੇ ਭਾਸ਼ਾ ਵਿਗਿਆਨੀ ਡਾ. ਸੇਵਕ ਸਿੰਘ ਨਾਲ ਵਿਸ਼ੇਸ਼ ਵਿਚਾਰ-ਚਰਚਾ (ਵੇਖੋ ਵੀਡੀਓੁ)

By ਸਿੱਖ ਸਿਆਸਤ ਬਿਊਰੋ

February 06, 2015

ਸਿੱਖ ਸਿਆਸਤ ਵੱਲੋਂ ਵਿਚਾਰ-ਚਰਚਾ ਲੜੀ ਅਧੀਨ ਡਾ. ਸੇਵਕ ਸਿੰਘ ਨਾਲ “ਪੰਜਾਬੀ ਭਾਸ਼ਾ ਦੀ ਮੌਜੂਦਾ ਹਾਲਤ” ਵਿਸ਼ੇ ‘ਤੇ ਸਿੱਖ ਸਿਆਸਤ ਦੇ ਸੰਪਾਦਕ ਸ੍ਰ. ਪਰਮਜੀਤ ਸਿੰਘ ਵੱਲੋਂ ਵਿਸ਼ੇਸ਼ ਵਿਚਾਰ-ਚਰਚਾ ਕੀਤੀ ਗਈ।ਪੇਸ਼ ਹੈ ਇਸ ਵਿਚਾਰ-ਚਰਚਾ ਦੀ ਵੀਡੀਓੁ।

Source: You Tube/Sikh Siyasat

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: