ਵੀਡੀਓ

ਅਕਾਲ ਤਖਤ ਦਾ ਪਹਿਰੇਦਾਰ ਅਕਾਲੀ ਤਖਤ ਕਿਹੋ ਜਿਹਾ ਹੋਵੇ?

By ਸਿੱਖ ਸਿਆਸਤ ਬਿਊਰੋ

June 16, 2025

ਅਕਾਲ ਤਖਤ ਦਾ ਪਹਿਰੇਦਾਰ ਅਕਾਲੀ ਤਖਤ ਕਿਹੋ ਜਿਹਾ ਹੋਵੇ? ਕੀ ਸਿਰੀ ਅਕਾਲ ਤਖਤ ਸਾਹਿਬ ਹੁਣ ਵਾਲੇ ਮਿਲਵਰਤਨੀਆਂ ਤੋਂ ਅਜਾਦ ਹੋ ਸਕਦਾ ਹੈ? ਛੇਵੇਂ ਪਾਤਿਸ਼ਾਹ ਜੀ ਨੇ ਸਿਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਿਉਂ ਕੀਤੀ ਸੀ? ਕੀ ਸਿਰੀ ਅਕਾਲ ਤਖਤ ਸਾਹਿਬ ਅਸਲ ਭੂਮਕਾ ਕੀ ਹੈ?? ਮੌਜੂਦਾ ਹਾਲਾਤ ਵਿਚ ਇਤਿਹਾਸ ਤੇ ਪਰੰਪਰਾ ਤੋਂ ਸੇਧ ਲੈ ਕੇ ਸਿੱਖ ਅਕਾਲ ਤਖਤ ਸਾਹਿਬ ਦਾ ਅਜ਼ਾਦ ਪ੍ਰਬੰਧ ਕਿਵੇਂ ਸਿਰਜਣ? ਬਦਲ ਰਹੇ ਹਾਲਾਤ ਵਿਚ ਇਤਿਹਾਸ ਤੇ ਪਰੰਪਰਾ ਤੋਂ ਸੇਧ ਲੈ ਕੇ ਸਿੱਖ ਅਕਾਲ ਤਖਤ ਸਾਹਿਬ ਦਾ ਅਜ਼ਾਦ ਪ੍ਰਬੰਧ ਕਿਵੇਂ ਸਿਰਜਣ? ਇਹਨਾਂ ਸਵਾਲਾਂ ਦੇ ਜਵਾਬ ਲਈ ਸਿੱਖ ਸਿਆਸਤ ਦੇ ਪੱਤਰਕਾਰ ਮਨਦੀਪ ਸਿੰਘ ਵੱਲੋਂ ਪੰਥ ਸੇਵਕ ਜਥਾ ਮਾਝਾ ਦੇ ਭਾਈ ਸੁਖਦੀਪ ਸਿੰਘ ਮੀਕੇ ਨਾਲ ਖਾਸ ਗੱਲਬਾਤ ਕੀਤੀ ਗਈ। ਇੱਥੇ ਅਸੀ ਸਿੱਖ ਸਿਆਸਤ ਦੇ ਸਰੋਤਿਆਂ ਨਾਲ ਇਹ ਖਾਸ ਗੱਲਬਾਤ ਸਾਂਝੀ ਕਰ ਰਹੇ ਹਾਂ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: