ਵੀਡੀਓ

‘ਕਾਲੀ ਸਰਕਾਰ ਦੇ ਕਾਲੇ ਕਾਰਨਾਮੇ

By ਸਿੱਖ ਸਿਆਸਤ ਬਿਊਰੋ

December 06, 2009

ਜਦੋਂ ਵੀ ਪੰਜਾਬ ਅੰਦਰ ਅਖੌਤੀ ‘ਕਾਲੀ ਦਲ ਦੀ ਸਰਕਾਰ ਆਈ ਹੈ ਸਿੱਖ ਵਿਰੋਧੀ ਡੇਰੇ ਵਧੇਰੇ ਪ੍ਰਫੁੱਲਤ ਹੋਏ ਹਨ। ਬਾਦਲ ਦੇ ਕਾਲੇ ਰਾਜ ਦਾ ਪਾਜ ਉਘੇੜਦੀ ਤਖਤੀ ਹੱਥਾਂ ਵਿੱਚ ਫੜ੍ਹ ਕੇ ਰੋਸ ਪ੍ਰਦਰਸ਼ਨ ਕਰਦਾ ਸਿੱਖ ਨੌਜਵਾਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: