Site icon Sikh Siyasat News

ਬਾਦਲਕਿਆਂ ਨੇ ਜਿੱਤੀ ਖਡੂਰ ਸਾਹਿਬ ਜਿਮਨੀ ਚੋਣ

ਖਡੂਰ ਸਾਹਿਬ: ਖਡੂਰ ਸਾਹਿਬ ਜਿਮਨੀ ਚੋਣ ਦੇ ਨਤੀਜਿਆਂ ਵਿੱਚ ਬਾਦਲਕਿਆਂ ਦੇ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ ਨੇ 65, 664 ਸੀਟਾਂ ਦੇ ਫਰਕ ਨਾਲ ਚੋਣ ਜਿੱਤ ਲਈ ਹੈ।

ਬਾਦਲਕਿਆਂ ਨੇ ਜਿੱਤੀ ਖਡੂਰ ਸਾਹਿਬ ਜਿਮਨੀ ਚੋਣ

13 ਫਰਵਰੀ ਨੂੰ ਹੋਈ ਇਸ ਚੋਣ ਦਾ ਕਾਂਗਰਸ ਨੇ ਬਾਈਕਾਟ ਕਰ ਦਿੱਤਾ ਸੀ ਤੇ ਆਮ ਆਦਮੀ ਪਾਰਟੀ ਨੇ ਵੀ ਇਸ ਚੋਣ ਤੋਂ ਆਪਣੇ ਪੈਰ ਪਿੱਛੇ ਖਿੱਚ ਲਏ ਸਨ।

ਹੋਰ ਵਧੇਰੇ ਵੇਰਵਿਆਂ ਲਈ ਵੇਖੋ: 

SAD Badal’s Ravinder Singh Brahampura won Khadoor Sahib byeelection

ਬਾਦਲਕਿਆਂ ਦੇ ਉਮੀਦਵਾਰ ਬ੍ਰਹਮਪੁਰਾ ਦਾ ਮੁੱਖ ਮੁਕਾਬਲਾ ਅਜਾਦ ਉਮੀਦਵਾਰ ਭੁਪਿੰਦਰ ਸਿੰਘ ਬਿੱਟੂ ਨਾਲ ਸੀ ਜਿਸ ਨੂੰ ਕੁੱਲ 17, 416 ਵੋਟਾਂ ਪਈਆਂ। ਜਦਕਿ ਬ੍ਰਹਮਪੁਰਾ ਨੂੰ 83,080 ਵੋਟਾਂ ਪਈਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version