ਜਲਾਲਾਬਾਦ, ਅਫਗਾਨਿਸਤਾਨ: ਅਫਗਾਨਿਸਤਾਨ ਦੇ ਜਲਾਲਾਬਾਲ ਕਸਬੇ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਹਮਲੇ ਵਿੱਚ ਘੱਟੋ-ਘੱਟ 19 ਮੌਤਾਂ ਹੋਣ ਦੀ ਖਬਰ ਮਿਲੀ ਹੈ। ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧਣ ਦੇ ਅਸਾਰ ਹਨ।
ਬੰਬ ਧਮਾਕੇ ਤੋਂ ਬਾਅਦ ਦਾ ਇਕ ਦ੍ਰਿਸ਼ [ਤਸਵੀਰ: ਪਰਵੀਜ਼/ਰਿਊਟਰਜ਼]
ਮਿਲੇ ਵੇਰਵਿਆਂ ਅਨੁਸਾਰ ਇਸ ਘਟਨਾ ਕਰਨ ਵਾਲੇ 19 ਲੋਕਾਂ ਵਿੱਚੋਂ 10 ਅਫਗਾਨਿਸਤਾਨ ਦੇ ਘੱਟਗਿਣਤੀ ਸਿੱਖ ਭਾਈਚਾਰੇ ਨਾਲ ਸੰਬੰਧਤ ਸਨ। ਅਲਜਜ਼ੀਰਾ ਅਤੇ ਖਬਰ ਏਜੰਸੀ ਰਿਊਟਰਜ਼ ਮੁਤਾਬਕ ਹਾਲੀ ਕਿਸੇ ਵੀ ਧੜੇ ਜਾਂ ਜਥੇਬੰਦੀ ਨੇ ਇਸ ਹਮਲੇ ਦੀ ਜ਼ਿੰਮੇਵਾਰ ਨਹੀਂ ਚੁੱਕੀ ਹੈ।
ਵਧੇਰੇ ਵੇਰਵਿਆਂ ਲਈ ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹੋ –
