ਸਾਧਵੀ ਪ੍ਰੱਗਿਆ ਠਾਕੁਰ ਅਤੇ ਆਰ.ਐਸ.ਐਸ. ਆਗੂ ਇੰਦਰੇਸ਼ ਕੁਮਾਰ

ਸਿਆਸੀ ਖਬਰਾਂ

ਸਾਧਵੀ ਪ੍ਰੱਗਿਆ ਅਤੇ ਆਰਐਸਐਸ ਆਗੂ ਇੰਦਰੇਸ਼ ਕੁਮਾਰ ਨੂੰ ਐਨਆਈਏ ਵਲੋਂ ਅਜਮੇਰ ਧਮਾਕਾ ਕੇਸ ‘ਚ ਕਲੀਨ ਚਿੱਟ

By ਸਿੱਖ ਸਿਆਸਤ ਬਿਊਰੋ

April 04, 2017

ਜੈਪੁਰ: 2007 ‘ਚ ਅਜਮੇਰ ਦੀ ਇਕ ਦਰਗਾਹ ‘ਚ ਹੋਏ ਬੰਬ ਧਮਾਕੇ ਦੇ ਕੇਸ ਵਿੱਚ ਐਨ.ਆਈ.ਏ. ਨੇ ਸਾਧਵੀ ਪ੍ਰੱਗਿਆ ਠਾਕੁਰ ਤੇ ਆਰ.ਐਸ.ਐਸ. ਆਗੂ ਇੰਦਰੇਸ਼ ਕੁਮਾਰ ਸਮੇਤ ਚਾਰ ਜਣਿਆਂ ਨੂੰ ਕਲੀਨ ਚਿੱਟ ਦਿੰਦਿਆਂ ਸੋਮਵਾਰ ਨੂੰ ਅਦਾਲਤ ਵਿੱਚ ਕਲੋਜ਼ਰ ਰਿਪੋਰਟ (ਕੇਸ ਬੰਦ ਕਰਨ ਦੀ ਰਿਪੋਰਟ) ਸੌਂਪ ਦਿੱਤੀ ਹੈ।

ਕੌਮੀ ਜਾਂਚ ਏਜੰਸੀ (NIA) ਨੇ ਵਿਸ਼ੇਸ਼ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਸੌਂਪਦਿਆਂ ਕਿਹਾ ਕਿ ਇਨ੍ਹਾਂ ਚਾਰਾਂ ਖ਼ਿਲਾਫ਼ ਕੋਈ ਪੁਖ਼ਤਾ ਸਬੂਤ ਨਹੀਂ ਮਿਲਿਆ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Ajmer Blast Case: NIA Files Closure Report, Pragya Thakur Along With Two Other Accomplices Given Clean Chit … ਸਬੰਧਤ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Mecca Masjid Blast: Hindutva Protagonist Swami Aseemanand Released From Hydrabad Prison On Bail …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: