ਵੀਡੀਓ

ਮਹਾਨ ਜਰਨੈਲ ਸ਼ਹੀਦ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੀ ਸਾਖੀ

By ਸਿੱਖ ਸਿਆਸਤ ਬਿਊਰੋ

July 29, 2023

29 ਜੁਲਾਈ ਨੂੰ ਸ਼ਹੀਦ ਗੁਰਜੰਟ ਸਿੰਘ ਬੁੱਧਸਿੰਘਵਾਲਾ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ। ਭਾਈ ਦਲਜੀਤ ਸਿੰਘ ਸ਼ਹੀਦ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੇ ਨੇੜਲੇ ਸਾਥੀ ਹਨ। ਉਹਨਾ ਭਾਈ ਗੁਰਜੰਟ ਸਿੰਘ ਜੀ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਉਹਨਾ ਦੇ ਜੀਵਨ, ਸੁਭਾਅ, ਸਿਦਕ, ਦਲੇਰੀ, ਕਰਦਾਰ ਅਤੇ ਕਾਰਨਾਮਿਆਂ ਬਾਰੇ ਬਿਆਨ ਕੀਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: