ਵਿਦੇਸ਼ » ਸਿਆਸੀ ਖਬਰਾਂ

ਜੂਨ 1984 ਘੱਲੂਘਾਰੇ ਦੀ ਯਾਦ ਵਿਚ ਲੰਡਨ ’ਚ ਸਿੱਖਾਂ ਦੀ 40ਵੀਂ ਇਕੱਤਰਤਾ ਤਸਵੀਰਾਂ ਦੀ ਜ਼ੁਬਾਨੀ

June 18, 2024 | By

ਲੰਡਨ: ਜਦੋਂ ਜੂਨ 1984 ਵਿਚ ਬਿਪਰਵਾਦੀ ਇੰਡੀਅਨ ਸਟੇਟ ਨੇ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ), ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰਨਾਂ ਗੁਰਦੁਆਰਾ ਸਾਹਿਬਾਨ ਉੱਤੇ ਹਮਲਾ ਕੀਤਾ ਸੀ ਤਾਂ 9 ਜੂਨ 1984 ਨੂੰ ਲੰਡਨ ਦੇ ‘ਟ੍ਰੈਫਲੈਗਰ ਸਕੁਏਅਰ’ ਵਿਚ ਸਿੱਖਾਂ ਦੀ ਭਾਰੀ ਇਕੱਤਰਤਾ ਹੋਈ। ਇਸ ਇਕਤੱਰਤਾ ਵਿਚ ਇੰਗਲੈਂਡ ਦੇ ਕੋਨੇ-ਕੋਨੇ ਤੋਂ ਸਿੱਖ ਪਹੁੰਚੇ ਸਨ ਤੇ ਉਹਨਾ ਸਿੱਖ ਅਜ਼ਾਦੀ ਲਹਿਰ ਦੀ ਹਿਮਾਇਤ ਦਾ ਪ੍ਰਗਟਾਵਾ ਕੀਤਾ ਸੀ। ਬੀਤੇ 40 ਸਾਲਾਂ ਦੌਰਾਨ ਹਰ ਸਾਲ ਜੂਨ ਮਹੀਨੇ ਇੰਗਲੈਂਡ ਭਰ ਵਿਚੋਂ ਸਿੱਖ ਇਸ ਥਾਂ ਉੱਤੇ ਇਕੱਠੇ ਹੋ ਕੇ ਮੁਜਾਹਿਰਾ ਕਰਦੇ ਹਨ।

ਜੂਨ 1984 ਘੱਲੂਘਾਰੇ ਦੇ 40ਵੇਂ ਵਰ੍ਹੇ ਇਹ ਇਕੱਤਰਤਾ 16 ਜੂਨ 2024 ਨੂੰ ਹੋਈ, ਜਿਸ ਦੀਆਂ ਚੋਣਵੀਆਂ ਤਸਵੀਰਾਂ ਹੇਠਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ:

ਜੂਨ 1984 ਘੱਲੂਘਾਰੇ ਦੀ ਯਾਦ ਵਿਚ ਲੰਡਨ ’ਚ ਸਿੱਖਾਂ ਦੀ 40ਵੀਂ ਇਕੱਤਰਤਾ ਦੌਰਾਨ ਹਾਜ਼ਰ ਸੰਗਤਾਂ

ਇਕੱਤਰਤਾ ਦੌਰਾਨ ਪੰਜ ਪਿਆਰਿਆਂ ਦੀ ਇੱਕ ਤਸਵੀਰ

ਇੰਗਲੈਂਡ ਭਰ ਵਿਚੋਂ ਹਾਜ਼ਰ ਹੋਏ ਸਿੱਖ ਹੱਥ ਵਿੱਚ ਤ਼ਖਤੀਆਂ ਫੜ ਕੇ ਮੁਜ਼ਾਰਿਹਾ ਕਰਦੇ ਹੋਏ

ਇਕੱਤਰਤਾ ਦੌਰਾਨ ਹਾਜ਼ਰ ਸੰਗਤਾਂ ਦਾ ਇੱਕ ਵਿਸ਼ਾਲ ਇਕੱਠ

 

ਜੂਨ 1984 ਘੱਲੂਘਾਰੇ ਦੀ ਯਾਦ ਵਿਚ ਜੁੜੀ ਸਿੱਖ ਸੰਗਤ ਦੀ ਇਕ ਤਸਵੀਰ

ਇਕੱਤਰਤਾ ਦੌਰਾਨ ਪੰਜ ਪਿਆਰਿਆਂ ਦੀ ਇੱਕ ਹੋਰ ਤਸਵੀਰ

ਜੂਨ 1984 ਘੱਲੂਘਾਰੇ ਦੀ ਯਾਦ ਵਿਚ ਜੁੜੀ ਸਿੱਖ ਸੰਗਤ ਦੀ ਇਕ ਹੋਰ ਤਸਵੀਰ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,