ਸਿਆਸੀ ਖਬਰਾਂ

ਅਮਨ ਦੇ ਸੁਨੇਹੇ ਵਜੋਂ ਪਾਕਿਸਤਾਨ ਛੱਡੇਗਾ ਭਾਰਤ ਦਾ ਫੌਜੀ

By ਸਿੱਖ ਸਿਆਸਤ ਬਿਊਰੋ

February 28, 2019

ਚੰਡੀਗੜ੍ਹ: ਬੀਤੇ ਕੱਲ੍ਹ ਪਾਕਿਸਤਾਨੀ ਫੌਜ ਵਲੋਂ ਦੋ ਭਾਰਤੀ ਜਹਾਜ ਡੇਗਣ ਮਗਰੋਂ ਕਬਜੇ ‘ਚ ਰੱਖੇ ਗਏ ਭਾਰਤੀ ਹਵਾਈ ਫੌਜ ਦੇ ਉਡਣਖਟੋਲਾ ਚਲਾਉਣ ਵਾਲੇ ਬੰਦੇ ਅਭਿਨੰਦਨ ਨੂੰ ਪਾਕਿਸਤਾਨ ਨੇ ਛੱਡਣ ਦਾ ਐਲਾਨ ਕਰ ਦਿੱਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: