ਵੀਡੀਓ

ਬੁਲੰਦ ਕਿਰਦਾਰ ਤੋਂ ਬਿਨਾਂ ਗੁਲਾਮੀ ਨਹੀਂ ਟੁੱਟਦੀ; ਅਜ਼ਾਦੀ ਲਈ ਆਪਣੇ ਕਿਰਦਾਰ ਬੁਲੰਦ ਕਰੀਏ

By ਸਿੱਖ ਸਿਆਸਤ ਬਿਊਰੋ

April 30, 2019

ਬੁੱਧਸਿੰਘਵਾਲਾ, ਪੰਜਾਬ: ਸਿੱਖ ਸੰਘਰਸ਼ ਦੇ ਜਰਨੈਲ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੇ ਸਤਿਕਾਰਯੋਗ ਮਾਤਾ ਜੀ, ਮਾਤਾ ਸੁਰਜੀਤ ਕੌਰ ਦੀ ਅੰਤਿਮ ਅਰਦਾਸ ਮੌਕੇ 23 ਅਪਰੈਲ ਨੂੰ ਬੋਲਦਿਆਂ ਭਾਈ ਮਨਧੀਰ ਸਿੰਘ ਵਲੋਂ ਸਾਂਝੇ ਕੀਤੇ ਗਏ ਵਿਚਾਰ ਸਿੱਖ ਸਿਆਸਤ ਦੇ ਪਾਠਕਾਂ/ਸੋਰੋਤਿਆਂ/ਦਰਸ਼ਕਾਂ ਲਈ ਇਥੇ ਮੁੜ ਸਾਂਝੇ ਕੀਤੇ ਜਾ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: