ਭਾਜਪਾ ਦੇ ਦੋ ਮੁੱਖ ਆਗੂ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ (ਫਾਈਲ ਫੋਟੋ)

ਸਿਆਸੀ ਖਬਰਾਂ

ਗੁਜਰਾਤ: ਸਥਾਨਕ ਚੋਣਾਂ ‘ਚ ਭਾਜਪਾ ਦੀ ਹੂੰਝਾਫੇਰ ਜਿੱਤ; 125 ‘ਚੋਂ 109 ਸੀਟਾਂ ‘ਤੇ ਜਿੱਤ

By ਸਿੱਖ ਸਿਆਸਤ ਬਿਊਰੋ

November 29, 2016

ਨਵੀਂ ਦਿੱਲੀ: ਗੁਜਰਾਤ ‘ਚ ਜ਼ਿਲ੍ਹਾ ਪੰਚਾਇਤ, ਤਹਿਸੀਲ ਪੰਚਾਇਤ ਅਤੇ ਨਗਰ ਪਾਲਕਾ ਦੀਆਂ 125 ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਦੇ ਰੁਝਾਨਾਂ ਅਤੇ ਨਤੀਜਿਆਂ ‘ਚ ਭਾਜਪਾ 109 ਸੀਟਾਂ ਜਿੱਤ ਗਈ ਹੈ। ਇਸਤੋਂ ਪਹਿਲਾਂ ਭਾਜਪਾ ਦੀ 125 ਵਿਚੋਂ 64 ਸੀਟਾਂ ਸਨ, ਜਿਹੜੀਆਂ ਵਧ ਕੇ 109 ਹੋ ਗਈਆਂ ਹਨ। ਕਾਂਗਰਸ ਦੀਆਂ ਪਹਿਲਾਂ 52 ਸੀਟਾਂ ਸਨ ਜੋ ਹੁਣ ਘਟ ਕੇ 16 ਰਹਿ ਗਈਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: